ਕਾਰੋਬਾਰ ਸਮਰੱਥ ਕਰੋ

ਐਪ ਸਟੋਰ ਦੇ ਕਾਰੋਬਾਰ ਦਾ ਹਿੱਸਾ ਬਣੋ! ਸਾਡੇ ਸਹਿਭਾਗੀ ਪ੍ਰੋਗਰਾਮ ਦੇ ਨਾਲ ਤੁਸੀਂ ਕਮਾਈ ਸ਼ੇਅਰ ਮਾਡਲ ਦੇ ਅਧਾਰ ਤੇ ਆਪਣਾ ਖੁਦ ਦਾ ਐਪ ਸਟੋਰ ਰੱਖ ਸਕਦੇ ਹੋ|

ਹੁਣੇ ਸ਼ਾਮਲ ਹੋਵੋ!
ਹੋਰ ਜਾਣੋ

ਇੱਕ ਰੈਡੀ-ਟੂ-ਲਾਂਚ ਹੱਲ

ਏਪੀਆਈ ਜਾਂ ਸਹਿ-ਬ੍ਰਾਂਡ ਦੇ ਆਧਾਰ ਤੇ ਆਪਣਾ ਖੁਦ ਦਾ ਐਪ ਸਟੋਰ ਰੱਖਣਾ ਖਾਣ ਵਾਂਗ ਆਸਾਨ ਹੈ|

ਆਪਣਾ ਖੁਦ ਦਾ ਸਟੋਰ ਲਵੋ

ਪਾਰਟਨਰਾਂ ਲਈ ਏਪੀਆਈ ਅਤੇ ਕੋ-ਬ੍ਰਾਂਡ ਹੱਲ

ਸਾਡਾ ਕਮਾਈ ਸ਼ੇਅਰ ਮਾਡਲ ਪਹਿਲਾਂ ਹੀ ਪੂਰੀ ਦੁਨੀਆ ਦੇ ਓਈਐਮ ਅਤੇ ਟੈਲੀਕਾਮ ਕੰਪਨੀਆਂ ਲਈ ਕਾਮਯਾਬੀ ਲਿਆ ਰਿਹਾ ਹੈ|

ਕਿਸੇ ਵੀ ਐਪ ਸਟੋਰ ਲਈ ਏਪੀਆਈ ਹੱਲ

ਉਹਨਾਂ ਪਾਰਟਨਰਾਂ ਲਈ ਜਿਨ੍ਹਾਂ ਕੋਲ ਪਹਿਲਾਂ ਹੀ ਇੱਕ ਐਪ ਸਟੋਰ ਹੈ ਪਰ ਐਪਟਾਇਡ ਦੀਆਂ +800,000 ਐਂਡਰਾਇਡ ਐਪਾਂ ਅਤੇ ਗੇਮਾਂ ਤੱਕ ਪਹੁੰਚ ਪ੍ਰਾਪਤ ਕਰਨਾ ਚਾਹੁੰਦੇ ਹਨ|

ਮੋਬਾਈਲ ਅਤੇ ਟੀ ​​ਵੀ ਓਈਐੱਮ ਲਈ ਕੋ-ਬ੍ਰਾਂਡ ਹੱਲ

ਮੋਬਾਈਲ ਅਤੇ ਟੀ ​​ਵੀ ਓਈਐੱਮ ਲਈ ਕੋ-ਬ੍ਰਾਂਡ ਹੱਲ

ਇੱਕ ਸ਼ੁਰੂਆਤ ਲਈ ਤਿਆਰ ਐਪ ਸਟੋਰ ਜੋ ਤੁਹਾਡੇ ਬ੍ਰਾਂਡ ਦੀ ਦਿੱਖ ਅਤੇ ਲੋੜ ਨਾਲ ਅਨੁਕੂਲਿਤ ਕੀਤਾ ਗਿਆ ਹੈ| ਆਪਣੇ ਲੋਗੋ, ਰੰਗ, ਨਾਮ ਅਤੇ ਸਵਾਗਤੀ ਸਕਰੀਨ ਵਰਤੋ|

ਮੋਬਾਈਲ ਅਤੇ ਟੀ ​​ਵੀ ਓਈਐੱਮ ਲਈ ਕੋ-ਬ੍ਰਾਂਡ ਹੱਲ

ਇੱਕ ਸ਼ੁਰੂਆਤ ਲਈ ਤਿਆਰ ਐਪ ਸਟੋਰ ਜੋ ਤੁਹਾਡੇ ਬ੍ਰਾਂਡ ਦੀ ਦਿੱਖ ਅਤੇ ਲੋੜ ਨਾਲ ਅਨੁਕੂਲਿਤ ਕੀਤਾ ਗਿਆ ਹੈ| ਆਪਣੇ ਲੋਗੋ, ਰੰਗ, ਨਾਮ ਅਤੇ ਸਵਾਗਤੀ ਸਕਰੀਨ ਵਰਤੋ|

ਸਾਡੇ ਭਾਈਵਾਲ਼ਾਂ ਦੀਆਂ ਕਹਾਣੀਆਂ

ਏਓਸੀ
ਯੂਨਿਟੈਲ
ਗਜਾਹ

"ਸਭ ਤੋਂ ਵੱਡੀ ਚੀਜ਼, ਡਾਊਨਲੋਡ ਲਈ ਉਪਲਬਧ ਐਪਾਂ ਦੀ ਕੈਟਾਲਾਗ ਹੈ, ਜਦਕਿ ਸਭ ਤੋਂ ਵਧੀਆ ਸਮੁੱਚੀ ਵਿਸ਼ੇਸ਼ਤਾ ਕਲਾਇੰਟ ਦੀ ਭਰੋਸੇਯੋਗਤਾ ਹੈ, ਮੈਂ ਇਸ ਦੀ ਪੂਰੀ ਸਿਫਾਰਸ਼ ਕਰਾਂਗਾ, ਐਪਲੀਕੇਸ਼ਨ ਦੀ ਉਪਯੋਗਤਾ ਅਤੇ ਐਪਟਾਇਡ ਟੀਮ ਦੀ ਤੇਜ਼ ਮਦਦ ਵਿਸ਼ੇਸ਼ ਤੌਰ ਤੇ ਕਿਸੇ ਵੀ ਉਸ ਕੰਪਨੀ ਲਈ ਅਨੁਕੂਲ ਹੈ ਜਿਸ ਕੋਲ ਆਪਣੇ ਵਿਕਾਸਕਾਰ ਨਹੀਂ ਹਨ|"

ਸਾਡੇ ਹੱਲ ਇਸਤੇਮਾਲ ਕਰਨ ਵਾਲੇ ਓਈਐਮ

Multilaser
Aptoide
Cherry Mobile
ਸਾਡੇ ਨਾਲ ਸੰਪਰਕ ਕਰੋ